More

  ਇੰਸਪੈਕਟਰ ਤਰਸੇਮ ਸਿੰਘ ਕਲੇਰ ਜੀ ਨੇ ਥਾਣਾ ਖਾਲੜਾ ਵਿਖੇ ਮੁੱਖ ਅਹੁੰਦਾ ਸਭਾਲਿਆ

  ਖਾਲੜਾ, 21ਜੂਨ (ਜੰਡ ਖਾਲੜਾ) – ਥਾਣਾ ਖਾਲੜਾ ਵਿਖੇ ਮੁੱਖ ਅਫਸਰ ਦਾ ਅਹੁੱਦਾ ਸੰਭਾਲਿਆ। ਨਵਨਿਯੁਕਤ ਇੰਸਪੈਕਟਰ ਤਰਸੇਮ ਸਿੰਘ ਕਲੇਰ ਜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਰੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਯਾਰੀ ਨਿਯਮਾਂ ( ਗਾਈਡਲਾਈਨਜ਼ ) ਦੀ ਪਾਲਣਾ ਕੀਤੀ ਜਾਵੇ। ਨਾਲ ਹੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਨਸ਼ਾ ਤਸਕਰਾਂ ਜਿਹੜੇ ਨਸ਼ਾ ਵੇਚਦੇ ਤੇ ਖ਼ਰੀਏ ਤੇ ਲੁੱਟਾ ਖੋਹਾ,ਚੋਰੀ ਕਰਨ ਵਾਲਿਆਂ ਨੂੰ ਕਿਹਾ ਆਪਣੇ ਇਸ ਨਜਾਇਜ਼ ਕੰਮਾਂ ਤੋਂ ਤੋਬਾ ਕਰ ਲਉ ਨਹੀਂ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ । ਇਸ ਮੌਕੇ ਉਨ੍ਹਾਂ ਪਬਲਿਕ ਨੂੰ ਵੀ ਸਾਡਾ ਸਹਿਯੋਗ ਕਰਨ ਲਈ ਅਪੀਲ ਕੀਤੀ । ਨਾਲ ਹੀ ਮੀਡੀਆ ਭਾਈ ਚਾਰੇ ਦਾ ਵੀ ਧੰਨਵਾਦ ਕੀਤਾ ਜੋ ਪੰਜਾਬ ਪੁਲਿਸ ਦਾ ਪੂਰਨ ਸਾਥ ਦੇਂਦੇ ਹਨ ਕਿਉਂਕਿ ਮੀਡੀਆ ਤੇ ਪੁਲਿਸ ਦਾ ਇਕ ਨੋ ਮਾਸ ਦਾ ਰਿਸ਼ਤਾ ਹੁੰਦਾ ਹੈ। ਨਾਲ ਹੀ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਆਉਣ ਤੇ ਜੀ ਆਇਆਂ ਨੂੰ ਆਖਿਆ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img