ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ, ਚੀਨ ਦੇ ਟਿੱਕ ਟੌਕ ਅਤੇ ਗੂਗਲ ਦੀ ਮਲਕੀਅਤ ਵਾਲੀ ਯੂ-ਟਿਊਬ ਦੇ ਘੱਟੋ ਘੱਟ 23.5 ਕਰੋੜ ਯੂਜਰਜ਼ ਦੇ ਡਾਟਾ ਵਿੱਚ ਸੰਨ੍ਹ ਮਾਰੀ ਗਈ ਹੈ। ਇਨ੍ਹਾਂ ਯੂਜਰਜ਼ ਦਾ ਨਿੱਜੀ ਡਾਟਾ ਡਾਰਕ ਵੈੱਬ ‘ਤੇ ਮੌਜੂਦ ਹੈ। ਪ੍ਰੋਯੂਜਰਜ਼ ਵੈੱਬਸਾਈਟ ਕੌਮਪੈਰੀਟੈੱਕ ਦੇ ਸੁਰੱਖਿਆ ਖੋਜੀਆਂ ਅਨੁਸਾਰ ਇਸ ਡਾਟਾ ਉਲੰਘਣਾ ਦੇ ਪਿੱਛੇ ਅਸੁਰੱਖਿਅਤ ਡਾਟਾਬੇਸ ਹੈ।
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ