ਅੰਮ੍ਰਿਤਸਰ, 5 ਜੁਲਾਈ (ਗਗਨ) – ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੇ ਪੀ ਅਤੇ ਐਮ ਸਰਕਲ ਅੰਮ੍ਰਿਤਸਰ ਦੀ ਚੋਣ ਸੂਬਾ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਚਾਹਲ, ਮਨੋਜ ਕੁਮਾਰ, ਰਜੇਸ਼ ਕੁਮਾਰ, ਹਰਪਿੰਦਰ ਸਿੰਘ ਚਾਹਲ ਅਤੇ ਲਖਬੀਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਦੇ ਨਾਲ ਹਰਜੀਤ ਸਿੰਘ ਔਲਖ ਪ੍ਰਧਾਨ, ਮੁਖ ਸ੍ਰਪ੍ਰਸਤ ਸਤਨਾਮ ਸਿੰਘ ਸਰਾਂ, ਸ੍ਰਪ੍ਰਸਤ ਗੁਰਕ੍ਰਿਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਚਾ ਸਿੰਘ ਮੰਜਿਆਂਵਾਲੀ, ਮੀਤ ਪ੍ਰਧਾਨ ਰਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਸਰਹਾਲੀ, ਸਕਤਰ ਭੁਪਿੰਦਰ ਸਿੰਘ ਪਡਾ, ਰਾਜ ਕੁਮਾਰ, ਇੰਦਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਮਹਿਤਾ, ਪ੍ਰੈਸ ਸਕੱਤਰ ਮਨਦੀਪ ਸਿੰਘ, ਗੋਪਾਲ ਕਿਸ਼ਨ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘਕਮੇਟੀ ਮੈਂਬਰ ਚੁਣੇ ਗਏ।
ਇੰਪਲਾਈਜ਼ ਫੈਡਰੇਸ਼ਨ ਪੀ ਅਤੇ ਐਮ ਸਰਕਲ ਅੰਮ੍ਰਿਤਸਰ ਦੀ ਹੋਈ ਚੋਣ ‘ਚ ਹਰਜੀਤ ਸਿੰਘ ਔਲਖ ਬਣੇ ਪ੍ਰਧਾਨ
