18 C
Amritsar
Wednesday, March 22, 2023

ਆਫ਼ਿਸਰ ਕਾਲੋਨੀ ਸੰਗਰੂਰ ਦੇ ਵਿੱਚ ਮਨਾਇਆ ਧੂਮ ਧਾਮ ਨਾਲ਼ ਹੋਲੀ ਦਾ ਤਿਉਹਾਰ

Must read

ਸੰਗਰੂਰ, 8 ਮਾਰਚ (ਬੁਲੰਦ ਅਵਾਜ਼ ਬਿਊਰੋ) – ਅੱਜ ਜਿੱਥੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ ਉੱਥੇ ਹੀ ਨਾਲ਼ ਨਾਲ਼ ਆਫ਼ਿਸਰ ਕਾਲੋਨੀ ਸੰਗਰੂਰ ਬਲਾਕ ਡੀ -1 (ਬਾਈ ਵਿੱਘੇ) ਦੇ ਵਾਸੀਆਂ ਨੇ ਪਵਿੱਤਰ ਹੋਲੀ ਦਾ ਤਿਉਹਾਰ ਬੜੀ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਤੇ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਘਰ ਘਰ ਜਾ ਕੇ ਇਸ ਰੰਗਾਂ ਦੇ ਤਿਉਹਾਰ ਨੂੰ ਰੰਗਾਂ ਵਿੱਚ ਰੰਗਿਆ। ਇਸ ਮੌਕੇ ਸ. ਬਲਰਾਜ ਸਿੰਘ ਪਟਵਾਰੀ, ਗੁਰਮੇਲ ਸਿੰਘ ਪੰਜਾਬ ਪੁਲਿਸ (ਰੀਡਰ) ਕਰਮਜੀਤ ਸ਼ਰਮਾ ਬੈਂਕ ਮੈਨੇਜਰ, ਮਾਸਟਰ ਹਰਵਿੰਦਰ ਸਿੰਘ, ਅਜੇਪਾਲ ਸਿੰਘ,ਸ੍ਰੀ ਸੁਨੀਲ ਕੁਮਾਰ, ਕੁਨਾਲ ਕੁਮਾਰ ਅਰੋੜਾ ਐਡਵੋਕੇਟ ਸੰਜੀਵ ਕੁਮਾਰ , ਰਛਪਾਲ ਸਿੰਘ ਅਤੇ ਕਵੀ ਤੇ ਕਹਾਣੀਕਾਰ ਰਣਬੀਰ ਸਿੰਘ ਪ੍ਰਿੰਸ ਸ਼ਾਮਲ ਹੋਏ ।

- Advertisement -spot_img

More articles

- Advertisement -spot_img

Latest article