More

    ਆਖਰੀ ਮੁਲਾਕਾਤ ਗੀਤ ਚਰਚਾ ‘ਚ’ ਗਾਇਕ ਸੋਨੂੰ ਵਿਰਕ ਤੇ ਗਾਇਕਾ ਸੁਦੇਸ਼ ਕੁਮਾਰੀ

    ਅੰਮ੍ਰਿਤਸਰ, 30 ਸਤੰਬਰ (ਸਿਮਰਪ੍ਰੀਤ ਸਿੰਘ) – ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਚਰਚਾ ‘ਚ’ ਰਹਿਣ ਵਾਲਾ ਗਾਇਕ ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਹੁਣ ਫਿਰ ਇਕ ਵਾਰ ਆਪਣੇ ਨਵੇਂ ਗੀਤ ਆਖਰੀ ਮੁਲਾਕਾਤ ਦੇ ਨਾਲ ਚਰਚਾ ‘ਚ’ ਹੈ। ਗੀਤ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹ ਗੀਤ ‘ਚ’ ਫੀਮੇਲ ਮਾਡਲ ਸੁਖਰੀਤ ਨੇ ਕਿਰਦਾਰ ਨਿਭਾਇਆ ਹੈ। ਇਹ ਗੀਤ  ਪੁਆਇੰਟ ਸੇਵਨ ਤੇ ਹਰਦੀਪ ਮਾਨ ਕੰਪਨੀ ਤੋਂ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ਮੀਤ ਗਿਦਰਬਾੜਾ ਨੇ ਕਲਮਬੱਧ ਕੀਤਾ ਹੈ।ਵੀਡੀਓ ਜਗਦੇਵ ਟਹਿਣਾ ਨੇ ਕੀਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img