ਅੰਮ੍ਰਿਤਸਰ, 25 ਅਗਸਤ (ਰਛਪਾਲ ਸਿੰਘ) – ਅੰਮ੍ਰਿਤਸਰ ਦੀ ਦਾਣਾ ਮੰਡੀ ‘ਚ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਮੌਕੇ ਰਮਿੰਦਰ ਸਿੰਘ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਅਮਨਦੀਪ ਸਿੰਘ ਕੋੜਾ ਸੈਕਟਰੀ, ਦਾਨਾ ਮੰਡੀ ਪ੍ਰਧਾਨ ਅਮਨਦੀਪ ਸਿੰਘ ਛੀਨਾ ਅਤੇ ਵਪਾਰੀਆਂ ਤੇ ਆੜ੍ਹਤੀਆਂ ਮੌਜੂਦਗੀ ‘ਚ ਜ਼ਿਮੀਂਦਾਰਾਂ ਦੀ ਪਹਿਲੀ ਝੋਨੇ ਦੀ ਢੇਰੀ 1509 ਦੀ ਪਹਿਲੀ ਆਮਦ ਦੀ ਖ਼ਰੀਦ 2425 ਰੁਪਏ ਦੇ ਵਧੀਆ ਭਾਅ ਨਾਲ ਕੀਤੀ ਗਈ।
ਅੰਮ੍ਰਿਤਸਰ ਦਾਣਾ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ
