ਹਰਜੀਤ ਸਿੰਘ ਹੀਰਾ ਬਣੇ ਸੁਸਾਇਟੀ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ
ਤਰਨਤਾਰਨ 23 ਮਈ (ਹਰਪਾਲ ਸਿੰਘ) – ਅੇੈਟੀ ਕੁਰੱਪਸ਼ਨ ਸੁਸਾਇਟੀ ਵਲੋਂ ਮਹੀਨਾਵਾਰ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖੇ ਕੀਤੀ ਗਈ ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਵਲੋਂ ਕੀਤੀ ਗਈ ਇਸ ਮੋਕੇ ਬੀ.ਅੇੈਸ ਸਾਹਿਲ ਨੇ ਕਿਹਾ ਕਿ ਸੁਸਾਇਟੀ ਵਲੋਂ ਪਿਛਲੇ ਲੰਮੇ ਸਮੇ ਤੋ ਭਿ੍ਸ਼ਟਾਚਾਰ ਭੂ ਮਾਫੀਆ ਆਦਿ ਸਮਾਜਿਕ ਕੁਰੀਤੀਆਂ ਵਿਰੁਧ ਅਵਾਜ ਬੁਲੰਦ ਕਰਦੀ ਆ ਰਹੀ ਹੈ ਅਤੇ ਇਹਨਾ ਬੁਰਾਈਆਂ ਖਿਲਾਫ ਹਮੇਸ਼ਾ ਲੋਕਾ ਨੂੰ ਲਾਮਬੰਦ ਕਰਦੀ ਰਹੇਗੀ ਇਸ ਮੋਕੇ ਹਰਜੀਤ ਸਿੰਘ ਹੀਰਾ ਨੂੰ ਸੁਸਾਇਟੀ ਵਿੱਚ ਸ਼ਾਮਲ ਕੀਤਾ ਅਤੇ ਜਿਲਾ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ ਕਰਦੇ ਹੋਏ ਸਾਰੇ ਆਹੁਦੇਦਾਰ ਸਾਹਿਬਾਨ ਵਲੋਂ ਸਨਮਾਨਿਤ ਕੀਤਾ ਗਿਆ ਇਸ ਮੋਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ ਕਾਨੂੰਨੀ ਸਲਾਹਕਾਰ ਅੇੈਡਵੋਕੇਟ ਆਦੇਸ਼ ਅਗਨੀਹੋਤਰੀ ਜਿਲਾ ਚੈਅਰਮੈਨ ਆਰ.ਅੇੈਨ ਸਿੰਘ ਜਿਲਾ ਉਪ ਚੈਅਰਮੈਨ ਅਰੁਣ ਕੁਮਾਰ ਗੱਬਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਾਜਾ ਰਣਵੀਰ ਸਿੰਘ ਯੂਥ ਵਿੰਗ ਚੈਅਰਮੈਨ ਪੰਜਾਬ ਕਰਨ ਚਾਵਲਾ ਮਾਝਾ ਜੋਨ ਪ੍ਰਧਾਨ ਸੰਦੀਪ ਸਿੰਘ ਵੱਧਵਾ ਯੂਥ ਵਿੰਗ ਵਾਇਸ ਪ੍ਰਧਾਨ ਕਰਨ ਅਰੋੜਾ ਜਨਰਕ ਸੱਕਤਰ ਰਵੀ ਅਰੋੜਾ ਵਾਇਸ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਆਦਿ ਮਜੋਦ ਸਨ