ਅਸਾਮ ਵਿੱਚ ਹੜ੍ਹਾਂ ਨਾਲ਼ 15 ਲੱਖ ਲੋਕ ਪ੍ਰਭਾਵਿਤ, ਪਰ ਮੋਦੀ ਸਰਕਾਰ ਸਰਕਾਰਾਂ ਪਲਟਣ ਵਿੱਚ ਰੁੱਝੀ ਹੋਈ ਹੈ ਤੇ ਵਿਕਾਊ ਮੀਡੀਆ ਅਮਿਤਾਭ ਬੱਚਨ ਵਿੱਚ!
ਅਸਾਮ ਵਿੱਚ ਹੜ੍ਹਾਂ ਨਾਲ਼ ਹੁਣ ਤੱਕ 15 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਨੇ, ਕਰੀਬ ਸਵਾ ਦੋ ਲੱਖ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ, 44 ਮੌਤਾਂ ਹੋ ਚੁੱਕੀਆਂ ਨੇ । ਪਰ ਮੋਦੀ ਸਰਕਾਰ ਸਰਕਾਰਾਂ ਪਲਟਣ ਵਿੱਚ ਰੁੱਝੀ ਹੋਈ ਐ ਤੇ ਵਿਕਾਊ ਮੀਡੀਆ ਅਮਿਤਾਭ ਬੱਚਨ ਵਿੱਚ!
Related
- Advertisement -
- Advertisement -