ਅਮਰੀਕਾ ਡਬਲਿਊ.ਐਚ.ਓ. ਤੋਂ ਵੱਖ ਹੋਇਆ, ਟਰੰਪ ਨੇ ਭੇਜੀ ਅਧਿਕਾਰਕ ਚਿੱਠੀ

ਅਮਰੀਕਾ ਡਬਲਿਊ.ਐਚ.ਓ. ਤੋਂ ਵੱਖ ਹੋਇਆ, ਟਰੰਪ ਨੇ ਭੇਜੀ ਅਧਿਕਾਰਕ ਚਿੱਠੀ

ਨਵੀਂ ਦਿੱਲੀ, 8 ਜੁਲਾਈ – ਅਮਰੀਕਾ ਹੁਣ ਡਬਲਿਊ.ਐਚ.ਓ. ਦਾ ਮੈਂਬਰ ਨਹੀਂ ਰਿਹਾ। ਡੋਨਾਲਡ ਟਰੰਪ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਇਸ ਬਾਬਤ ਆਪਣਾ ਫ਼ੈਸਲਾ ਭੇਜ ਦਿੱਤਾ ਹੈ। ਇਹ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਦੇਸ਼ਾਂ ਲਈ ਝਟਕਾ ਮੰਨਿਆ ਜਾ ਰਿਹਾ ਹੈ। ਟਰੰਪ ਸਰਕਾਰ ਨੇ ਕੋਰੋਨਾਵਾਇਰਸ ਮਾਮਲੇ ‘ਚ ਦੋਸ਼ ਲਗਾਇਆ ਸੀ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਅਧੀਨ ਕੰਮ ਕਰ ਰਿਹਾ ਹੈ।

Bulandh-Awaaz

Website: