ਅੰਮ੍ਰਿਤਸਰ, 5 ਸਤੰਬਰ (ਰਛਪਾਲ ਸਿੰਘ) – ਅਟਾਰੀ ਤੋਂ ‘ਅਜੀਤ’ ਅਖਬਾਰ ਦੇ ਪੱਤਰਕਾਰ ਰੁਪਿੰਦਰਜੀਤ ਸਿੰਘ ਭਕਨਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਹਨਾਂ ਦੀ ਇਸ ਮੌਤ ਤੇ ਛੇਹਰਟਾ ਪ੍ਰੈਸ ਕਲੱਬ ਡੂੰਗੇ ਸੋਗ ਵਿਚ ਹੈ
‘ਅਜੀਤ’ ਅਖਬਾਰ ਦੇ ਪੱਤਰਕਾਰ ਰੁਪਿੰਦਰਜੀਤ ਸਿੰਘ ਭਕਨਾ ਦਾ ਦੇਹਾਂਤ
