ਖਹਿਰਾ ਨੇ ਬਣਾਇਆ ਵਿਧਾਨ ਸਭਾ ‘ਚ ਵੀਡੀਓ, ਸਪੀਕਰ ਨੇ ਕੀਤਾ ਮੁਅੱਤਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਫੇਸਬੁੱਕ ਲਾਈਵ ਵੀਡਿਓ ਬਣਾ ਲਿਆ। ਇਸ ਬਾਰੇ ਪਤਾ ਲੱਗਣ…