ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਕਾਰ ਨੂੰ ਹਾਦਸੇ ਮਗਰੋਂ ਲੱਗੀ ਅੱਗ, 4 ਜੀਅ ਜਿਉਂਦੇ ਸੜੇ

ਕਰਨਾਲ: ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਹੀ ਕਾਰ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਚਾਰ ਕਾਰ ਸਵਾਰ ਜਿਉਂਦੇ ਸੜ ਗਏ। ਦੋਵੇਂ ਵਾਹਨ ਬੁਰੀ ਸੜ ਕੇ ਸੁਆਹ ਹੋ ਗਏ। ਇਹ ਹਾਦਸਾ ਕਰਨਾਲ ਦੇ…