ਨਨਕਾਣਾ ਸਾਹਿਬ ਪੁੱਜੇ ਸਿੱਖ ਜਥੇ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ, ਭਲਕੇ ਚੱਲੇਗਾ ਅੰਤਰਰਾਸ਼ਟਰੀ ਨਗਰ ਕੀਰਤਨ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ…

ਕਾਂਗਰਸ ਵੱਲੋਂ ਪੰਜਾਬ-ਹਰਿਆਣਾ ‘ਚ ‘ਆਪ’ ਨਾਲ ਗਠਜੋੜ ਤੋਂ ਇਨਕਾਰ

ਕਾਂਗਰਸ ਨੇ ਹਰਿਆਣਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ…

ਜਿਹੜੇ ਨੌਜਵਾਨ ਸਿਸਟਮ ਖਿਲਾਫ ਖੜਦੇ ਉਹੀ ਅਸਲੀ ਬਾਗੀ ਅਤੇ ਨੌਜਵਾਨ ਕਹਿਲਾਉਣ ਦੇ ਹੱਕਦਾਰ : ਹਰਪਾਲ ਸਿੰਘ

ਜਿਹੜੇ ਨੌਜਵਾਨ ਸਿਸਟਮ ਖਿਲਾਫ ਖੜੇ ਹੁੰਦੇ ਨੇ…ਆਹੀ ਅਸਲੀ ਬਾਗੀ ਹੁੰਦੇ ਨੇ ਤੇ ਆਹੀ ਅਸਲ ਚ ਨੌਜਵਾਨ ਕਹਿਲਾਉਣ ਦੇ ਹੱਕਦਾਰ ਨੇ….

ਇਹ ਜਿੱਤਣ ਜਾਂ ਹਾਰਨ ਕੋਈ ਫਰਕ ਨਹੀਂ ਪੈਂਦਾ…ਆਹੀ ਬਹੁਤ ਹੈ ਕਿ ਇਹ ਕਾਲੇ ਕਨੂੰਨ ਦੇ ਵਿਰੋਧ ਚ ਖੜੇ ਨੇ….

ਬਾਕੀ ਆਹ ਪੁਲਿਸ…ਆਰਮੀ….ਇਹ ਸਰਕਾਰ ਦੀ ਨੌਕਰ ਹੁੰਦੀ ਹੈ….ਏਨਾ ਨੇ ਓਹੀ ਕਰਨਾ ਜੋ ਸਰਕਾਰ ਬੋਲੇਗੀ…ਇਹ ਸਿਪਾਹੀ ਭਾਵੇਂ ਪੁਲਿਸ ਦੇ ਨੇ ਤੇ ਭਾਵੇਂ ਫੌਜੀ…ਇਹ ਉਹੀ ਨੇ ਜਿਹੜੇ ਫ਼ਿਲਮਾਂ ਚ ਕਿਸੇ ਬਦਮਾਸ਼ ਦੇ ਅੱਡੇ ਦੇ ਬਾਹਰ ਖੜੇ ਹੋ ਕੇ ਪਹਿਰਾ ਦਿੰਦੇ ਨੇ ਤੇ ਓਹੀ ਕਰਦੇ ਨੇ ਜੋ ਬਦਮਾਸ਼ ਦਾ ਹੁਕਮ ਹੁੰਦਾ ਹੈ…

ਆਪਾਂ ਏਨਾ ਪ੍ਰਦਰਸ਼ਨਕਾਰੀਆਂ ਚ ਸ਼ਾਮਲ ਨਹੀਂ….ਪਰ ਆਪਾਂ ਏਨਾ ਦੀ ਸੁਪੋਰਟ ਕਰ ਸਕਦੇ ਹਾਂ….ਤੇ ਏਨਾ ਦੇ ਹੱਕ ਚ ਦੋ ਸ਼ਬਦ ਲਿਖ ਸਕਦੇ ਹਾਂ….

ਸਾਡੇ ਆਈਡਿਅਲ ਇਹ ਨੌਜਵਾਨ ਹੋਣੇ ਚਾਹੀਦੇ ਨੇ…ਨਾ ਕਿ ਸਾਨੂੰ ਆਪਣੀ ਐਨਰਜੀ ਫਾਲਤੂ ਦੇ ਸਿੰਗਰਾਂ ਦੀਆਂ ਲੜਾਈਆਂ ਚ ਖਤਮ ਕਰਨੀ ਚਾਹੀਦੀ ਹੈ…ਸਾਡੀ ਅਣਖ ਏਨਾ ਨੌਜਵਾਨਾਂ ਨੂੰ ਪੈਂਦੀ ਮਾਰ ਦੇਖ ਕੇ ਜਾਗਦੀ ਹੈ ਤਾਂ ਸਹੀ ਹੈ….ਪਰ ਜੇ ਨਹੀਂ ਜਾਗਦੀ ਤਾਂ ਅਸੀਂ ਨੌਜਵਾਨ ਹੀ ਨਹੀਂ ਹਾਂ..

ਇਸ ਫੋਟੋ ਚ ਪੁਲਿਸ ਜਾਮੀਆ ਯੂਨੀਵਰਸਿਟੀ ਦੀਆਂ ਸਟੂਡੈਂਟ ਕੁੜੀਆਂ ਤੇ ਡਾਂਗ ਵਰਾ ਰਹੀ ਹੈ….ਤੇ ਇਕ ਬਿਨਾਂ ਪੁਲਿਸ ਦੀ ਵਰਦੀ ਦੇ ਵੀ ਆਪਣੀ ਭੜਾਸ ਕੱਢ ਰਿਹਾ ਹੈ…ਇਹ ਲੋਕ ਸਰਕਾਰ ਦੇ ਗੁੰਡੇ ਨੇ….ਬਸ ਨਾਮ ਹੀ ਪੁਲਿਸ ਹੈ…

ਦਿੱਲੀ ਦੀਆਂ ਚੋਣਾਂ ਜਿੱਤਣ ਲਈ ਅਰਵਿੰਦ ਕੇਜਰੀਵਾਲ ਨੇ ਮਿਲਾਇਆ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ

ਅਗਲੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ I-PAC ਦੇ ਮੁੱਖੀ ਤੇ ਜਨਤਾ ਦਲ ਯੂਨਾਇਟਡ ਦੇ ਕੌਮੀ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾਇਆ ਹੈ। ਪ੍ਰਸ਼ਾਂਤ ਕਿਸ਼ੋਰ ਪਾਰਟੀ ਦੀ ਦਿੱਖ ਨੂੰ ਸੁਧਾਰਨ ਲਈ ਅਰਵਿੰਦ ਕੇਜਰੀਵਾਲ ਦੀ ਮਦਦ ਕਰਨਗੇ ।

ਯਾਦ ਰਹੇ ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ , ਕੈਪਟਨ ਅਮਰਿੰਦਰ, ਨਿਤਿਸ਼ ਕੁਮਾਰ ਤੇ ਜਗਮੋਹਨ ਰੇਡੀ ਵਰਗੇ ਸਿਆਸਤਦਾਨਾਂ ਨੂੰ ਰਾਜਸੱਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਤੇ ਵੋਟਾਂ ਦੋਰਾਨ ਲੋਕਾਂ ਨਾਲ ਝੂਠੇ ਤੇ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ ਕਰਨ ਦੀਆਂ ਸਲਾਹਾਂ ਦੇਣ ਦਾ ਵੀ ਦੋਸ਼ ਲੱਗਦਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਪਸੀ ਲਈ ਉਹ ਵਾਅਦੇ ਕਰ ਦਿੱਤੇ ਸਨ ਜੋ ਪੂਰੇ ਕਰਨੇ ਮੁਸ਼ਕਲ ਹੀ ਨਹੀਂ ਨਾਮੁਮਕਿਨ ਵੀ ਸਨ।

ਕੀ ਤੁਸੀਂ INTERNET ਦੇ ਸਾਗਰ ਦੀ ਡੂੰਘਾਈ ਬਾਰੇ ਜਾਣਦੇ ਹੋ ?

ਇੰਟਰਨੈਟ ਨੂੰ ਅੱਜ ਕੌਣ ਨਹੀਂ ਇਸਤੇਮਾਲ ਕਰਦਾ. ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸਦੇ ਸ਼ੌਕੀਨ ਹਨ.…

ਮਸ਼ਹੂਰ ਨਾਗਿਨ ਫਿਲਮ ਦੇ ਲੇਖਕ ਰਜਿੰਦਰ ਸਿੰਘ ਆਤਿਸ਼ ਨਹੀਂ ਰਹੇ

ਲੇਖਕ ਰਜਿੰਦਰ ਸਿੰਘ ਆਤਿਸ਼ ਹੁਣ ਇਸ ਦੁਨੀਆਂ ਚ ਨਹੀਂ ਰਹੇ ,ਮੁੰਬਈ ਰਹਿੰਦੇ ਆਤਿਸ਼ ਸਾਹਿਬ ਫਿਲਮੀ ਲੇਖਕ…

ਜਥੇਦਾਰ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਤੋਂ ਵਖਰੇ ਰਾਹਾਂ ਤੇ : ਕਰਮਜੀਤ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਤਿਹਾਸਕ ਤੇ ਸਤਿਕਾਰਤ ਸੰਸਥਾ ਅੱਜ ਕੱਲ੍ਹ ਆਪਣੇ ਆਪ ਨੂੰ ਸੁਤੰਤਰ…

ਜਥੇਦਾਰ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਤੋਂ ਵਖਰੇ ਰਾਹਾਂ ਤੇ : ਕਰਮਜੀਤ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਤਿਹਾਸਕ ਤੇ ਸਤਿਕਾਰਤ ਸੰਸਥਾ ਅੱਜ ਕੱਲ੍ਹ ਆਪਣੇ ਆਪ ਨੂੰ ਸੁਤੰਤਰ…

ਜਥੇਦਾਰ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਤੋਂ ਵਖਰੇ ਰਾਹਾਂ ਤੇ : ਕਰਮਜੀਤ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਤਿਹਾਸਕ ਤੇ ਸਤਿਕਾਰਤ ਸੰਸਥਾ ਅੱਜ ਕੱਲ੍ਹ ਆਪਣੇ ਆਪ ਨੂੰ ਸੁਤੰਤਰ…

ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਦੀਆਂ ਮੁੱਖ ਝਲਕੀਆਂ

ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਬਾਗੀ ਹੋਏ ਵੱਖ ਵੱਖ ਧੜਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਵਿਖੇ ਮਨਾਇਆ ਗਿਆ ਜਿਸ ਦੀ ਅਗਵਾਈ ਕਿਸੇ ਵੇਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਖ਼ਾਸ ਰਹੇ ਸੁਖਦੇਵ ਸਿੰਘ ਢੀਡਸਾ ਨੇ ਕੀਤੀ।।

ਸਮਾਗਮ ਦੇ ਮੁੱਖ ਝਲਕੀਆਂ

ਇੱਕ ਪ੍ਰਧਾਨ, ਇੱਕ ਵਿਧਾਨ ਤੇ ਇੱਕ ਪਾਰਟੀ ਬਣਾਈ ਜਾਵੇਗੀ- ਢੀਡਸਾ

ਕਈ ਵਾਰੀ ਹੱਥੀ ਰੁੱਖ ਲਾਏ ਵੀ ਕੱਟਣੇ ਪੈਦੇ ਹਨ-ਰਾਮੂਵਾਲੀਆ

ਸ਼੍ਰੋਮਣੀ ਕਮੇਟੀ ਚੋਣਾਂ ਇੱਕਮੁੱਠ ਹੋ ਕੇ ਲੜੀਆ ਜਾਣ-ਸਰਨਾ

ਬਾਦਲ ਨੇ ਹਰ ਪ੍ਰਧਾਨ ਦੀ ਪਿੱਠ ਵਿੱਚ ਛੁਰਾ ਮਾਰਿਆ-ਰਵੀ ਇੰਦਰ ਸਿੰਘ

ਸਿੱਖ ਕਲਟ ਭਾਵ ਸ਼ਰਾਰਤੀ ਅਨਸਰ ਨਹੀ-ਭੌਰ

ਬਾਦਲਕੇ ਵੇਲਾ ਵਿਹਾਅ ਚੁੱਕੀ ਲੀਡਰਸ਼ਿਪ-ਜੀ ਕੇ
ਬਾਦਲ ਜਿੰਨਾ ਨੁਕਸਾਨ ਤਾਂ ਮੁਗਲਾਂ ਨੇ ਵੀ ਨਹੀ ਕੀਤਾ ਸੀ-ਬੀਰਦਵਿੰਦਰ ਸਿੰਘ

ਕੇ.ਪੀ. ਐਸ ਗਿੱਲ ਨੂੰ ‘ਬੁੱਚੜ’ ਕਿਉਂ ਨਾ ਕਿਹਾ ਜਾਵੇ ? ਸੁਰਿੰਦਰ ਸਿੰਘ, ਟਾਕਿੰਗ ਪੰਜਾਬ

(ਕੇ.ਪੀ. ਗਿੱਲ ਅਤੇ ਪੰਜਾਬ ਦੀ ਕੈਟ ਪ੍ਰਣਾਲੀ – ਸੁਰਿੰਦਰ ਸਿੰਘ, ਟਾਕਿੰਗ ਪੰਜਾਬ) ਪਿਛਲੇ ਦਿਨੀਂ ਕੇ.ਪੀ. ਗਿੱਲ…

ਮੋਦੀ ਦੇ ਹੋਏ ਦੋ ਜਨਮ……….. ਜਾਣੋ ਕਿਵੇਂ

ਮੈਂ ਹਮੇਸ਼ਾਂ ਮੋਦੀ ਜੀ ਦੀ ਆਲੋਚਨਾ ਕਰਦਾ ਸੀ, ਪਰ ਅੱਜ ਉਹਨਾਂ ਬਾਰੇ ਕੁਝ ਘੱਟ ਜਾਣੀਆਂ ਜਾਂਦੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਾਂਗਾ| ਕੀ ਤੁਸੀਂ ਜਾਣਦੇ ਹੋ: ਮੋਦੀ ਜੀ ਨੇ ਦੋ ਵਾਰ ਜਨਮ ਲਿਆ – ਪਹਿਲਾਂ 29 ਅਗਸਤ 1949 ਨੂੰ (ਆਪਣੀ ਡਿਗਰੀ ’ਤੇ) ਅਤੇ ਦੂਜਾ 17 ਸਤੰਬਰ 1950 ਨੂੰ (ਜਨਤਕ ਖੇਤਰ ਵਿੱਚ ਉਪਲਬਧ)|1950 ਵਿੱਚ ਪੈਦਾ ਹੋਏ ਮੋਦੀ ਜੀ ਨੇ 6 ਸਾਲ ਦੀ ਉਮਰ ਵਿੱਚ ਵਾਡਨਗਰ ਰੇਲਵੇ ਸਟੇਸ਼ਨ ’ਤੇ ਚਾਹ ਵੇਚੀ, ਪਰ ਉਸ ਸਮੇਂ ਵਾਡਨਗਰ ਵਿੱਚ ਸਿਰਫ਼ ਇਸ ਤੋਂ ਲੰਘਣ ਵਾਲੇ ਟ੍ਰੈਕ ਸਨ|

ਅਸਲ ਰੇਲਵੇ ਸਟੇਸ਼ਨ 1973 ਵਿੱਚ ਬਣਾਇਆ ਗਿਆ ਸੀ, ਜਦੋਂ ਮੋਦੀ ਜੀ 23 ਸਾਲਾਂ ਦੇ ਸਨ|ਐਮਰਜੈਂਸੀ ਦੌਰਾਨ ਮੋਦੀ ਜੀ ਭੂਮੀਗਤ ਸਨ, ਪਰ 1978 ਵਿੱਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵੀ ਕੀਤੀ ਸੀ।ਮੋਦੀ ਜੀ ਨੇ ਗੁਜਰਾਤ ਯੂਨੀਵਰਸਿਟੀ ਤੋਂ 1983 ਵਿੱਚ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਤੋਂ ਬਿਨਾਂ ‘ਪੂਰਨ ਰਾਜਨੀਤੀ ਸ਼ਾਸਤਰ’ (Entire Political Science) ਦੀ ਮਾਸਟਰਜ਼ ਕੀਤੀ|ਮੋਦੀ ਜੀ ਦੁਨੀਆ ਦੇ ਇਕੱਲੇ ਵਿਅਕਤੀ ਹਨ ਜਿਨ੍ਹਾਂ ਕੋਲ ‘ਪੂਰਨ ਰਾਜਨੀਤੀ ਸ਼ਾਸਤਰ’ ਦੀ ਮਾਸਟਰਜ਼ ਦੀ ਡਿਗਰੀ ਹੈ| ਇੱਥੋਂ ਤੱਕ ਕਿ ਗੁਜਰਾਤ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਵੀ 2014 ਤੋਂ ਬਾਅਦ ਇਸ ਕੋਰਸ ਦਾ ਪਤਾ ਲੱਗਿਆ ਸੀ। ਮੋਦੀ ਜੀ ਨੇ ਇਕੱਲੇ ਹੀ ‘ਪੂਰਨ ਰਾਜਨੀਤੀ ਸ਼ਾਸਤਰ’ ਦੀ ਡਿਗਰੀ ਵਿੱਚ ਦਾਖਲਾ ਲਿਆ, ਪ੍ਰੀਖਿਆ ਦਿੱਤੀ ਅਤੇ ਇਕੱਲੇ ਹੀ ਡਿਗਰੀ ਲਈ। ਹੁਣ ਤੱਕ ਕਿਸੇ ਵੀ ਵਿਦਿਆਰਥੀ ਜਾਂ ਪ੍ਰੋਫੈਸਰ ਨੇ ਮੋਦੀ ਜੀ ਨਾਲ ਪੜ੍ਹਾਈ ਕਰਨ ਦਾ ਦਾਅਵਾ ਨਹੀਂ ਕੀਤਾ ਹੈ। ਭਾਰਤ ਵਿੱਚ ਕੰਪਿਊਟਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ, ਮੋਦੀ ਜੀ ਦੀ ਡਿਗਰੀ ਇੱਕ ਕੰਪਿਊਟਰ ਦੁਆਰਾ ਟਾਈਪ ਕੀਤੀ ਗਈ ਸੀ| ਹਾਲਾਂਕਿ 1978 ਵਿੱਚ ਮੋਦੀ ਜੀ ਦੀ ਡਿਗਰੀ ਤੋਂ ਪਹਿਲਾਂ ਅਤੇ ਇਸ ਤੋਂ ਵੀ 10 ਸਾਲ ਬਾਅਦ ਤੱਕ, ਡਿਗਰੀਆਂ ਨੂੰ ਯੂਨੀਵਰਸਿਟੀ ਸਟਾਫ਼ ਦੁਆਰਾ ਲਿਖੀਆਂ ਜਾਂਦਾ ਸੀ| ਇੱਥੋਂ ਤੱਕ ਕਿ ਜਿਸ ਫੌਂਟ ਸਾਇਜ਼ ਵਿੱਚ ਮੋਦੀ ਜੀ ਦੀ ਡਿਗਰੀ ਛਾਪੀ ਗਈ ਹੈ, ਮਾਈਕ੍ਰੋਸਾੱਫਟ ਦੁਆਰਾ ਉਸ ਫੌਂਟ ਦਾ ਪੇਟੈਂਟ ਵੀ 1992 ਵਿੱਚ ਲਿਆ ਗਿਆ ਹੈ| ਮੋਦੀ ਜੀ ਦੀ ਡਿਗਰੀ ਐਤਵਾਰ ਨੂੰ ਛਾਪੀ ਗਈ ਸੀ, ਜਦੋਂ ਦਫ਼ਤਰ ਬੰਦ ਸਨ। ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ| ਜੇ ਤੁਸੀਂ ਲੋਕ ਅਜੇ ਵੀ ਇਹ ਨਹੀਂ ਮੰਨਦੇ ਕਿ ਮੋਦੀ ਜੀ ਅਲੌਕਿਕ ਹਨ, ਤਾਂ ਤੁਸੀਂ ਦੇਸ਼-ਵਿਰੋਧੀ ਹੋ!
ਅੰਨ੍ਹੇ – ਭਗਤ ਦੁਆਰਾ|